Lyrks
Lyrks
Lyrks
Cover Art

Ohi Chann Ohi Raataan Lyrics by Babbu Maan

Ohi Chann Ohi Rataan

0

ਹੰਝੂ ਰੁਕਣ ਦਾ ਨਾ ਨਹੀਂ ਲੈਂਦੇ
ਹੌਕੇ ਮੁਕਣ ਦਾ ਨਾ ਨਹੀਂ ਲੈਂਦੇ
ਚੰਦ ਤਸਵੀਰਾਂ ਖਤ ਮਾਨ ਦੀ ਕਮਾਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਉਹੀ ਚੰਨ ਉਹੀ ਰਾਤਾਂ ਹੋ ਹੋ
ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਸਦੀਆਂ ਤੋਂ ਲੰਬੀ ਮੇਰੇ ਦੁਖਾਂ ਦੀ ਕਹਾਣੀ ਹੈ
ਹੰਝੂਆਂ ਦੇ ਮੂਹਰੇ ਥੋੜਾ ਸਾਗਰਾਂ ਦਾ ਪਾਣੀ
ਸਦੀਆਂ ਤੋਂ ਲੰਬੀ ਮੇਰੇ ਦੁਖਾਂ ਦੀ ਕਹਾਣੀ ਹੈ
ਹੰਝੂਆਂ ਦੇ ਮੂਹਰੇ ਥੋੜਾ ਸਾਗਰਾਂ ਦਾ ਪਾਣੀ
ਉਹੀ ਸਾਗਰ ਉਹੀ ਕਸ਼ਤੀ
ਉਹੀ ਸਾਗਰ ਉਹੀ ਕਸ਼ਤੀ ਉਹੀ ਗਹਿਰਾਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਹੱਡੀਆਂ ਦਾ ਮੈਂ ਬਾਲਣ ਲਾਵਾਂ
ਤਡਕ ਤਡਕ ਕੇ ਮਾਸ ਖ਼ਵਾਵਾਂ
ਹੱਡੀਆਂ ਦਾ ਮੈਂ ਬਾਲਣ ਲਾਵਾਂ
ਤਡਕ ਤਡਕ ਕੇ ਮਾਸ ਖ਼ਵਾਵਾਂ
ਉਹੀ ਸੁਰੀ ਉਹੀ ਪੱਟ ਹੋ ਹੋ ਹੋ
ਉਹੀ ਸੁਰੀ ਉਹੀ ਪੱਟ ਪਰ ਓਹ ਪਰਾਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਕਾਲਜੇ ਦੀ ਰੱਤ ਮੈਂ ਪਿਲਾਦੀਆਂ ਨਿਚੋੜ ਕੇ
ਸਿਵੀਆਂ ਦੀ ਰਾਖ ਜਾਈ ਗੰਗਾ ਵਿੱਚ ਰੋੜ ਕੇ
ਕਾਲਜੇ ਦੀ ਰੱਤ ਮੈਂ ਪਿਲਾਦੀਆਂ ਨਿਚੋੜ ਕੇ
ਸਿਵੀਆਂ ਦੀ ਰਾਖ ਜਾਈ ਗੰਗਾ ਵਿੱਚ ਰੋੜ ਕੇ
ਜ਼ਿੰਦਗੀ ਤੇ ਮੌਤ ਦੀ ਇਹ ਹੋ ਹੋ ਹੋ ਹੋ
ਜ਼ਿੰਦਗੀ ਤੇ ਮੌਤ ਦੀ ਇਹ ਆਖਰੀ ਲੜਾਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਅੱਜ ਮੈਨੂੰ ਫਿਰ ਤੇਰੀ ਯਾਦ ਆਈ ਏ
ਉਹੀ ਚੰਨ ਉਹੀ ਰਾਤਾਂ
ਉਹੀ ਚੰਨ ਉਹੀ ਰਾਤਾਂ ਪਰ ਤਨਹਾਈ ਏ
Credits

About “Ohi Chann Ohi Raataan” by Babbu Maan

Read the complete lyrics to "Ohi Chann Ohi Raataan" by Babbu Maan from the album "Ohi Chann Ohi Rataan". On Lyrks you can follow along with the full text, explore the artist's discography, and discover related songs. The track is often categorized under Pop.

"Ohi Chann Ohi Raataan" is performed by Babbu Maan. from the album "Ohi Chann Ohi Rataan" This page provides the full lyric text for fans who want to sing along, study the songwriting, or compare versions across releases. Lyrks organizes lyrics by artist and song slug so you can bookmark and share a stable URL. Music lyrics help listeners connect with emotion, narrative, and rhythm in a track. Whether you are learning English, researching a favorite chorus, or preparing for karaoke, having accurate line breaks and section labels (verse, chorus, bridge) makes the experience easier. We link to the official artist profile on Lyrks where available, including biography snippets, top songs, and chart placements when we have that data. If you enjoy "Ohi Chann Ohi Raataan", explore more songs by Babbu Maan using the links below. Chart and trending pages on Lyrks highlight what listeners are searching for this week. For copyright or correction requests, see our DMCA and contact pages.

View all songs and biography for Babbu Maan · Trending lyrics · Billboard Hot 100

Frequently asked questions

"Ohi Chann Ohi Raataan" is credited to Babbu Maan. Songwriting credits may include additional writers listed on the release; check the credits section on this page for linked collaborators.

"Ohi Chann Ohi Raataan" appears on "Ohi Chann Ohi Rataan".

Visit the Babbu Maan artist page at /artist/babbu-maan for biography, popular tracks, and links to more lyric pages.