Lyrks
Lyrks
Sign In
Cover Art

Nothing Lasts Lyrics by DIVINE, Karan Aujla

Street Dreams

2024

[Verse 1: Karan Aujla]
ਕੀਹਨੇ ਕਿੰਨੇ ਖਾਣੇ ਆ
ਕੀਹਦੇ ਹਿੱਸੇ ਦਾਣੇ ਆ
ਜਿਹੜੀਆਂ ਮਰਜ਼ੀ ਗੱਡੀਆਂ ਰੱਖਲੋ
ਚਾਹੇ ਮਹਿੰਗੇ ਬਾਣੇ ਆ
ਕੀਹਦੇ ਕਿੱਡੇ ਲਾਣੇ ਆ
ਕੀਹਦੇ ਕਿੱਡੇ ਗਾਣੇ ਆ
ਮੰਨਣੇ ਪੈਣੇ ਭਾਣੇ ਆ
ਤੁਸੀਂ ਨਾਲ ਥੋੜੀ ਲੈ ਜਾਣੇ ਆ

[Chorus: Karan Aujla]
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ

[Verse 2: Karan Aujla]
ਤੇਰੀ ਸਦਾ ਲਈ ਮਸ਼ੂਕ ਏਦਾਂ ਸੱਜਣੀ ਨੀ ਓਏ
ਜਿੰਨਾ ਵੀ ਤੂੰ ਖਾ ਲਾ ਨੀਤ ਰੱਜਣੀ ਨੀ ਓਏ
ਸਮਝ ਆ ਗਈ ਤਾਂ ਫਿਰ ਨੀਵਾਂ ਰਹੇਗਾਂ
ਇਹ ਸਦਾ ਲਈ ਤੇਰੇ ਲਈ ਤਾੜੀ ਬੱਜਣੀ ਨੀ ਓਏ
ਕਿਹੜੇ ਰਾਜੇ ਰਾਣੇ ਆ
ਕਿਹੜੇ ਲੇਖੋਂ ਖਾਣੇ ਆ
ਕੀਹਨੇ ਡਰ ਕੇ ਕੱਟ ਲਈ ਜਿੰਦਗੀ
ਕੀਹਨੇ ਸੀਨੇ ਤਾਨੇ ਆ

[Chorus: Karan Aujla]
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ

[Verse 3: DIVINE]
जो भी सोचा तूने करना, तू सब कर सकता है
एक बना तुझसे, उसको सौ कर सकता है
हँसता तू बहुत है, तू उतना रो सकता है
मौत तेरी आने वाली, कितना सो सकता है
तेरे लिए नींद, वो किसी और का सपना है
मर रहा तू, और किसी और का झगड़ा है
बेटा जिम्मेदारी लेले ,रख परिवार पहले
हाँ तू करेगा, तेरा परिवार झेले
कदम ध्यान से ले, तेरे खातिर जान दे रहे
मैं भी तेरे जैसा, हम परेशान थे रे
कितना मेरे पास? कितने तेरे पास?
कितना मेरे नाम? कितने तेरे नाम?
चलो करें count, अरे घंटा नहीं
तू स्कूल गया, पर तूने पढ़ा नहीं
आह, 'जी' बनता फिरता, पर लड़ा नहीं
आह, लालच बीमारी
और मौत की कोई दवा नहीं
सुन मेरा भाई तू किसी से भी बड़ा नहीं
रब से बड़ा ज़मीन पर कोई तल्ला नहीं
रब से बड़ा ज़मीन पर कोई तल्ला नहीं
आ, बोलना मत बोला नहीं, हाँ

[Verse 4: Karan Aujla]
ਨਾ ਇਹ ਸਾਂਹ ਤੇਰਾ ਹੈ
ਤੇ ਨਾ ਇਹ ਜਾਨ ਤੇਰੀ ਹੈ
ਮੱਥੇ ਦੀ ਲਕੀਰ
ਇਹ ਵੀ ਨਾ ਤੇਰੀ ਹੈ
ਤੇਰਾ ਕੋਈ ਨਹੀਂ ਯਾਰਾ
ਓਹ ਇਸ ਦੁਨੀਆ ਉੱਤੇ
ਓਹਨੂੰ ਸਾਂਭ ਲਾ ਤੂੰ
ਜਿੰਨਾ ਚਿਰ ਮਾਂ ਤੇਰੀ ਹੈ
ਜਦੋਂ ਸੋਹਨਿਆ ਬੁਲਾਉ ਮੌਤ ਜਾਏਗਾ
ਦਸ ਉਦੋਂ ਵੀ ਬਹਾਨੇ ਇਦਾਂ ਹੀ ਲਾਏਗਾ
ਦਸ ਕਿੰਨਾ ਚਿਰ ਕੀਹਦੇ ਲਈ ਕਮਾਏਗਾਂ
ਪੈਸਾ ਹਿੱਕ ਉੱਤੇ ਰੱਖ ਕੇ ਲੈ ਜਾਏਗਾਂ
ਕੀਹਦੇ ਯਾਰ ਪੁਰਾਣੇ ਆ
ਕੀਹਦੇ ਨਵੇਂ ਠਿਕਾਨੇ ਆ
ਕੋਈ ਨਹੀਂ ਖੜ ਨਾ ਐਂਡ ਤੇ ਮਿੱਤਰੋ
ਬਾਕੀ ਆਪ ਸਿਆਨੇ ਆ

[Chorus: Karan Aujla]
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ

About “Nothing Lasts” by DIVINE

Read the complete lyrics to "Nothing Lasts" by DIVINE, Karan Aujla from the album "Street Dreams " in 2024. On Lyrks you can follow along with the full text, explore the artist's discography, and discover related songs. The track is often categorized under ਪੰਜਾਬੀ Punjabi (Gurmukhī), हिंदी (Hindi), India.

"Nothing Lasts" is performed by DIVINE, Karan Aujla. from the album "Street Dreams " in 2024 This page provides the full lyric text for fans who want to sing along, study the songwriting, or compare versions across releases. Lyrks organizes lyrics by artist and song slug so you can bookmark and share a stable URL. Music lyrics help listeners connect with emotion, narrative, and rhythm in a track. Whether you are learning English, researching a favorite chorus, or preparing for karaoke, having accurate line breaks and section labels (verse, chorus, bridge) makes the experience easier. We link to the official artist profile on Lyrks where available, including biography snippets, top songs, and chart placements when we have that data. If you enjoy "Nothing Lasts", explore more songs by DIVINE, Karan Aujla using the links below. Chart and trending pages on Lyrks highlight what listeners are searching for this week. For copyright or correction requests, see our DMCA and contact pages.

View all songs and biography for DIVINE · Trending lyrics · Billboard Hot 100

Frequently asked questions

"Nothing Lasts" is credited to DIVINE, Karan Aujla. Songwriting credits may include additional writers listed on the release; check the credits section on this page for linked collaborators.

"Nothing Lasts" appears on "Street Dreams " in 2024.

Visit the DIVINE, Karan Aujla artist page at /artist/divine for biography, popular tracks, and links to more lyric pages.


Lyrks
Lyrks

Your gateway to the world of music lyrics.

Product

Features


© 2026 Lyrks. All rights reserved.