Lyrks
Lyrks
Lyrks
Cover Art

Malang Sajna Lyrics by Sachet Tandon, Parampara Tandon

Achha Lag Raha Hai

2022

[Intro]
ਤੇਰੇ ਵਰਗਾ ਤਾਂ ਮੈਨੂੰ ਕੋਈ ਦਿਸਦਾ ਨਹੀਂ
ਮੈਂ ਤਾਂ ਲਾਇਆ ਬੜਾ ਦਿਲ, ਕਿਤੇ ਲਗਦਾ ਨਹੀਂ
ਤੇਰੇ ਰੰਗ ਦਾ ਨਾ ਮਿਲਿਆ ਸਿਤਾਰਾ ਵੇ, ਯਾਰਾ
ਤੇਰੇ ਬਿਨ ਮੈਂ ਤਾਂ ਸਾਰ ਬੇਰੰਗ, ਸੱਜਣਾ
[Pre-Chorus]
ਮੰਨਦਾ ਨਹੀਂ ਯੇ ਦਿਲ
तेरे लिए हर पल
ਤੇਰੀ ਖ਼ੈਰ ਮੰਗਦਾ ਰਵੇ
Chorus
ਤੂੰ ਜੋ ਨੈਣਾਂ 'ਚ ਪਿਲਾਇਆ ਐ, ਸ਼ਰਾਬੀ ਰੰਗ ਲਾਇਆ
ਤੇਰੇ ਇਸ਼ਕ 'ਚ ਹੋਇਆ ਮੈਂ ਮਲੰਗ, ਸੱਜਣਾ
ਤੇਰੀ ਡੋਰੀਆਂ ਨੂੰ ਲੈਕੇ, ਦਿਲ ਹਵਾ ਦੇ ਉੱਤੇ ਬਹਿ ਕੇ
ਅੱਜ ਉੱਡਦਾ ਐ ਜੈਸੇ ਕਿ ਪਤੰਗ, ਸੱਜਣਾ
ਤੂੰ ਜੋ ਨੈਣਾਂ 'ਚ ਪਿਲਾਇਆ ਐ, ਸ਼ਰਾਬੀ ਰੰਗ ਲਾਇਆ
ਤੇਰੇ ਇਸ਼ਕ 'ਚ ਹੋਇਆ ਮੈਂ ਮਲੰਗ, ਸੱਜਣਾ
[Instrumental-break]
[Verse 1]
इश्क़ पर्दों से जैसे अब निकलने लगा है
ये तो आएगा नज़र सर-ए-आम
हम दोनों के अलावा कोई और नहीं है
इश्क़ पन्नों पे है तेरा-मेरा नाम
[Verse 2]
ਲੱਖ ਵਾਰੀ ਛੁਪਾ ਲੇ ਚਾਹੇ ਤੂੰ
इश्क़ बहका तो नहीं छुपना
इश्क़ पर्दों से जैसे अब निकलने लगा है
ये तो आएगा नज़र सर-ए-आम
[Chorus]
ਤੂੰ ਜੋ ਨੈਣਾਂ 'ਚ ਪਿਲਾਇਆ ਐ, ਸ਼ਰਾਬੀ ਰੰਗ ਲਾਇਆ
ਤੇਰੇ ਇਸ਼ਕ 'ਚ ਹੋਇਆ ਮੈਂ ਮਲੰਗ, ਸੱਜਣਾ
ਤੇਰੀ ਡੋਰੀਆਂ ਨੂੰ ਲੈਕੇ, ਦਿਲ ਹਵਾ ਦੇ ਉੱਤੇ ਬਹਿ ਕੇ
ਅੱਜ ਉੱਡਦਾ ਐ ਜੈਸੇ ਕਿ ਪਤੰਗ, ਸੱਜਣਾ
[Chorus]
ਤੂੰ ਜੋ ਨੈਣਾਂ 'ਚ ਪਿਲਾਇਆ ਐ, ਸ਼ਰਾਬੀ ਰੰਗ ਲਾਇਆ
ਤੇਰੇ ਇਸ਼ਕ 'ਚ ਹੋਇਆ ਮੈਂ ਮਲੰਗ, ਸੱਜਣਾ
ਤੇਰੀ ਡੋਰੀਆਂ ਨੂੰ ਲੈਕੇ, ਦਿਲ ਹਵਾ ਦੇ ਉੱਤੇ ਬਹਿ ਕੇ
ਅੱਜ ਉੱਡਦਾ ਐ ਜੈਸੇ ਕਿ ਪਤੰਗ, ਸੱਜਣਾ
[Outro]
ਤੇਰੇ ਇਸ਼ਕ 'ਚ ਹੋਇਆ ਮੈਂ ਮਲੰਗ, ਸੱਜਣਾ

About “Malang Sajna” by Sachet Tandon

Read the complete lyrics to "Malang Sajna" by Sachet Tandon, Parampara Tandon from the album "Achha Lag Raha Hai " in 2022. On Lyrks you can follow along with the full text, explore the artist's discography, and discover related songs. The track is often categorized under India, ਪੰਜਾਬੀ Punjabi (Gurmukhī), Indian Pop.

"Malang Sajna" is performed by Sachet Tandon, Parampara Tandon. from the album "Achha Lag Raha Hai " in 2022 This page provides the full lyric text for fans who want to sing along, study the songwriting, or compare versions across releases. Lyrks organizes lyrics by artist and song slug so you can bookmark and share a stable URL. Music lyrics help listeners connect with emotion, narrative, and rhythm in a track. Whether you are learning English, researching a favorite chorus, or preparing for karaoke, having accurate line breaks and section labels (verse, chorus, bridge) makes the experience easier. We link to the official artist profile on Lyrks where available, including biography snippets, top songs, and chart placements when we have that data. If you enjoy "Malang Sajna", explore more songs by Sachet Tandon, Parampara Tandon using the links below. Chart and trending pages on Lyrks highlight what listeners are searching for this week. For copyright or correction requests, see our DMCA and contact pages.

View all songs and biography for Sachet Tandon · Trending lyrics · Billboard Hot 100

Frequently asked questions

"Malang Sajna" is credited to Sachet Tandon, Parampara Tandon. Songwriting credits may include additional writers listed on the release; check the credits section on this page for linked collaborators.

"Malang Sajna" appears on "Achha Lag Raha Hai " in 2022.

Visit the Sachet Tandon, Parampara Tandon artist page at /artist/sachet-tandon for biography, popular tracks, and links to more lyric pages.